Storybeat Reels & Story Maker

ਐਪ-ਅੰਦਰ ਖਰੀਦਾਂ
4.6
3.09 ਲੱਖ ਸਮੀਖਿਆਵਾਂ
1 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਤੁਸੀਂ ਤਸਵੀਰਾਂ ਅਤੇ ਵੀਡੀਓ ਲਿਆਓ, ਅਸੀਂ ਸੰਗੀਤ ਅਤੇ ਟੂਲ ਲੈ ਕੇ ਆਵਾਂਗੇ! ਆਪਣੇ ਮਨਪਸੰਦ ਪਲਾਂ ਨੂੰ ਸਾਂਝਾ ਕਰਨ ਲਈ ਸਰਵੋਤਮ ਸਟੋਰੀ ਐਪ ਡਾਊਨਲੋਡ ਕਰੋ।

ਸਿਖਰਲੇ ਕਲਾਕਾਰਾਂ ਤੋਂ ਲੱਖਾਂ ਚੁਣਿੰਦਾ ਟ੍ਰੈਕਾਂ ਤੋਂ ਆਪਣੀ ਵੀਡੀਓ ਅਤੇ ਫੋਟੋਆਂ ਲਈ ਆਪਣਾ ਮਨਪਸੰਦ ਸੰਗੀਤ ਆਸਾਨੀ ਨਾਲ ਸ਼ਾਮਲ ਕਰੋ! ਪੌਪ, ਰੌਕ, ਰੈਪ, ਰੇਗਟੋਨ, ਟ੍ਰੈਪ, ਇਲੈਕਟ੍ਰੋਨਿਕ, R&B, ਦੇਸ਼ ਅਤੇ ਹੋਰ ਸਮੇਤ ਹਰੇਕ ਸ਼ੈਲੀ ਵਿੱਚ ਨਵੀਨਤਮ ਟ੍ਰੈਕਾਂ ਨਾਲ। ਸਾਡੀ ਵਿਸ਼ਾਲ ਸੰਗੀਤ ਲਾਇਬ੍ਰੇਰੀ ਨੂੰ ਰੋਜ਼ਾਨਾ ਅੱਪਡੇਟ ਕੀਤਾ ਜਾਂਦਾ ਹੈ ਤਾਂ ਕਿ ਤੁਹਾਡੀਆਂ ਵੀਡੀਓ ਅਤੇ ਫੋਟਾਂ ਵਿੱਚ ਸ਼ਾਮਲ ਕਰਨ ਲਈ ਤੁਹਾਡੇ ਸਾਰੇ ਮਨਪਸੰਦ ਗੀਤ ਉਪਲਬਧ ਹੋਣ।

ਇਸ ਲਈ STORYBEAT ਵਰਤੋ ...
+ ਫੋਟੋ ਜਾਂ ਵੀਡੀਓ ਵਿੱਚ ਸੰਗੀਤ ਸ਼ਾਮਲ ਕਰੋ
+ ਫੋਟੋ ਜਾਂ ਵੀਡੀਓ ਵਿੱਚ ਸਾਉਂਡ ਪ੍ਰਭਾਵ ਸ਼ਾਮਲ ਕਰੋ
+ ਫੋਟੋ ਜਾਂ ਵੀਡੀਓ 'ਤੇ ਆਪਣੀ ਆਵਾਜ਼ ਜਾਂ ਕੋਈ ਸਾਉਂਡ ਰਿਕਾਰਡ ਕਰੋ
+ ਸੰਗੀਤ ਨਾਲ ਫੋਟੋ ਸਲਾਈਡਸ਼ੋਅ ਬਣਾਓ
+ ਬੂਮਰੰਗ ਪ੍ਰਭਾਵ ਨਾਲ ਆਪਣੀਆਂ ਲਾਈਵ ਫੋਟੋਆਂ ਨੂੰ ਰੁਪਾਂਤਰਿਤ ਕਰੋ ਅਤੇ ਇਸ ਵਿੱਚ ਸੰਗੀਤ ਸ਼ਾਮਲ ਕਰੋ।
+ ਸੰਗੀਤ ਨਾਲ ਸਟਾਪ ਮੋਸ਼ਨ ਵੀਡੀਓ ਬਣਾਓ
+ ਸੰਗੀਤ ਨਾਲ ਆਪਣੀਆਂ ਲੇਟਵੀਂਆਂ/ਪੈਨੋਰੈਮਿਕ ਫੋਟੋਆਂ ਨਾਲ ਪੈਨੋਰੈਮਿਕ ਪ੍ਰਭਾਵ ਸ਼ਾਮਲ ਕਰੋ (ਜਲਦ ਆ ਰਿਹਾ!)
+ ਸੰਗੀਤ ਨਾਲ ਆਪਣੀਆਂ ਫੋਟੋਆਂ ਵਿੱਚ ਜ਼ੂਮ ਪ੍ਰਭਾਵ ਸ਼ਾਮਲ ਕਰੋ (ਜਲਦ ਆ ਰਿਹਾ!)

ਇਸ ਨੂੰ ਉੱਥੇ ਸਾਂਝਾ ਕਰੋ ਜਿੱਥੇ ਤੁਸੀਂ ਚਾਹੁੰਦੇ ਹੋ
ਅਸੀਂ ਇਸ ਰਾਹੀਂ ਆਸਾਨ ਸਾਂਝਾਕਰਨ ਦਾ ਸਮਰਥਨ ਕਰਦੇ ਹਾਂ:
- Instagram
- Facebook
- Whatsapp
- Snapchat
- Twitter
- YouTube
- Messenger
- ਈ-ਮੇਲ
- ਤੁਸੀਂ ਸਾਰੇ ਸੋਸ਼ਲ ਨੈੱਟਵਰਕਾਂ ਵਿੱਚ ਆਪਣੇ ਕੈਮਰਾ ਰੋਲ ਤੋਂ ਆਪਣੀ Storybeat ਨੂੰ ਵੀ ਅੱਪਲੋਡ ਕਰ ਸਕਦੇ ਹੋ!

ਜਾਂ ਇਸ ਨੂੰ ਨਿੱਜੀ ਰੱਖੋ
ਤੁਹਾਡੀ ਅੰਤਮ ਵੀਡੀਓ ਕੈਮਰਾ ਰੋਲ ਵਿੱਚ ਵੀ ਸੁਰੱਖਿਅਤ ਕੀਤੀ ਜਾਵੇਗੀ, ਤਾਂ ਕਿ ਤੁਸੀਂ ਇਸ ਨੂੰ ਨਿੱਜੀ ਰੱਖ ਸਕੋਂ!

ਇੱਥੇ ਹੈ ਕਿ ਸਕਿੰਟਾਂ ਵਿੱਚ ਸੁੰਦਰ ਸੰਗੀਤ ਕਹਾਣੀਆਂ ਕਿਵੇਂ ਬਣਾਈਏ:
1. ਆਪਣੇ ਕੈਮਰਾ ਰੋਲ ਤੋਂ ਵੀਡੀਓ ਕਲਿੱਪਾਂ ਜਾਂ ਫੋਟੋਆਂ ਚੁਣੋ
2. ਤੁਰੰਤ ਆਪਣੀ ਸ਼ੌਰਟ ਮੂਵੀ ਵੇਖੋ
3. ਸੰਗੀਤ ਸ਼ਾਮਲ ਕਰੋ
4. ਸੋਸ਼ਲ ਮੀਡੀਆ ਸਾਈਟਾਂ 'ਤੇ ਸਾਂਝਾ ਕਰੋ ਜਾਂ ਇਸ ਨੂੰ ਕੈਮਰਾ ਰੋਲ 'ਤੇ ਸੁਰੱਖਿਅਤ ਕਰੋ

ਇਹ ਬਹੁਤ ਆਸਾਨ ਹੈ!

ਸਾਰਾ ਸੰਗੀਤ ਤੀਜੀ-ਧਿਰ ਮੀਡੀਆ ਸੇਵਾ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਸਾਰੇ ਟ੍ਰੇਡਮਾਰਕ ਅਤੇ ਕਾਪੀਰਾਈਟ ਸਬੰਧਿਤ ਮਾਲਕਾਂ ਨਾਲ ਸਬੰਧਿਤ ਹਨ ਅਤੇ ਇੱਥੇ ਨਿਰਪੱਖ ਵਰਤੋਂ ਅਤੇ ਡਿਜ਼ੀਟਲ ਮਿੱਲੇਨੀਅਮ ਕਾਪੀਰਾਈਟਸ ਐਕਟ (DMCA) ਦੀਆਂ ਸ਼ਰਤਾਂ ਦੇ ਤਹਿਤ ਵਰਤੇ ਗਏ ਹਨ।
ਅੱਪਡੇਟ ਕਰਨ ਦੀ ਤਾਰੀਖ
28 ਅਪ੍ਰੈ 2025
ਵਿਸ਼ੇਸ਼-ਉਲੇਖਿਤ ਕਹਾਣੀਆਂ

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਵਿੱਤੀ ਜਾਣਕਾਰੀ ਅਤੇ 2 ਹੋਰ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਫ਼ੋਟੋਆਂ ਅਤੇ ਵੀਡੀਓ ਅਤੇ 3 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.6
3.07 ਲੱਖ ਸਮੀਖਿਆਵਾਂ

ਨਵਾਂ ਕੀ ਹੈ

What's new:

• New Home! Design faster
• Reels Editor v2: Trim and re-order your clips
• Import your content in bulk
• Unlock Pro templates with credits

Update now for enhanced stability, improved performance, and exciting new features!